ਆਪ ਦੇ ਵਫ਼ਦ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਦੀ ਨਹੀਂ ਮਿਲੀ ਹਾਲੇ ਇਜਾਜ਼ਤ, ਰਾਘਵ ਚੱਡਾ ਨੇ ਲਗਾਏ ਦੋਸ਼

ਆਪ’ ਦੇ ਵਫ਼ਦ ਨੂੰ ਮੋਦੀ-ਚੰਨੀ ਦੀ ਜੋੜੀ ਨੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਹ ਜਾਨਕਾਰੀ ਰਾਘਵ ਚੱਡਾ ਨੇ ਟਵੀਟ ਕਰ ਸਾਂਝੀ ਕੀਤੀ। ਉਹਨਾਂ ਦੋਸ਼ ਲਗਾਉਂਦਿਆ ਕਿਹਾ ਕਿ ਇਹ ਸਪੱਸ਼ਟ ਹੈ ਕਿ ਪੀਐਮ ਮੋਦੀ ਅਤੇ ਸੀਐਮ ਚੰਨੀ ਵਿਚਕਾਰ ਇੱਕ ਰਣਨੀਤਕ ਸਮਝ ਦੇ ਅਨੁਸਾਰ, ਸਿਰਫ ਚੰਨੀ ਅਤੇ ਉਸਦੇ ਆਦਮੀਆਂ ਨੂੰ ਆਉਣ ਦੀ ਆਗਿਆ … Continue reading ਆਪ ਦੇ ਵਫ਼ਦ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਦੀ ਨਹੀਂ ਮਿਲੀ ਹਾਲੇ ਇਜਾਜ਼ਤ, ਰਾਘਵ ਚੱਡਾ ਨੇ ਲਗਾਏ ਦੋਸ਼